...
ਬਾਹਰਲੇ
ਤੇ ਅੰਧਰੂਣੀ ਸੰਸਾਧਨਾਂ ਵਿੱਚ ਸੰਤੁਲਨ
ਬਣਾਉਣਾ
|
ਭਾਸ਼ਾ ਅਨੁਵਾਦ: ਤੇਜੇਂਦਰ ਸਿੰਘ
Translated by: Tejender Singh
.
.ਸਿੱਖਆ
.
ਪੱਤਰ.
.
ਕਿਸੇ
ਸਮਾਜ ਨੂੰ ਕਿਨੀਂ ਕੁ ਬਾਹਰਲੀ ਮਦਦ
ਦਿੱਤੀ ਜਾ ਸੱਕਦੀ ਹੈ, ਇਸ ਤੋਂ ਪਹਿਲਾਂ
ਕਿ ਉਹ ਇਸ ਮਦਦ ਤੇ ਨਿਰਭਰ ਨਾ ਹੋ
ਜਾਵੇ ਤੇ ਆਪਣੀ ਆਤਮਨਿਰਭਰਤਾ ਖੋ
ਬੈਠੇ?
|
...
ਇਕ
ਸਮਾਜ ਸੇਵਕ ਦੇ ਤੌਰ ਤੇ ਤੁਸੀਂ ਇਹ
ਜਾਣੋਗੇ ਕਿ ਸਮਾਜ ਦੇ ਬਾਹਰਲੇ ਤੇ
ਅੰਧਰੂਣੀ ਸੰਸਾਧਨਾਂ ਵਿੱਚ ਸੰਤੁਲਨ
ਬਣਾਉਣਾ ਕੋਈ ਸੌਖਾ ਕੰਮ ਨਹੀਂ ਹੈ।
ਤੁਹਾਡੇ ਅਤੇ ਸਮਾਜ ਦੇ ਪ੍ਰਬੰਧਕਾਰੀਆਂ
ਉਤੇ ਸਮਾਜ ਵਿੱਚ ਬਾਹਰਲੇ ਸੰਸਾਧਨ
ਲਾਉਣ ਦਾ ਕਾਫੀ ਦਬਾਓ ਰਹੇਗਾ। |
. |
ਦਾਨ
ਦੇਣ ਵਾਲੀ ਅਜੈਂਸੀਆਂ ਮਦਦ ਦੇਣਾ
ਚਾਹਣਗੀਆਂ ਤੇ ਸਮਾਜ ਉਸ ਨੂੰ ਦੋਵੇਂ
ਹੱਥੋਂ ਲੈਣਾ ਚਾਵੇਗਾ। ਮਗਰ ਤੁਹਾਨੂੰ
ਇਹ ਪਤਾ ਹੈ ਕਿ ਬਾਹਰਲੇ ਸੰਸਾਧਨ ਨਿਰਭਰਤਾ
ਦੇ ਲੱਖਣ ਨੂੰ ਵਧਾਉਣ ਵਿੱਚ ਸਹਯੋਗ
ਕਰਦੇ ਹਨ ਅਤੇ ਆਤਮਨਿਰਭਰਤਾ ਤੇ ਨਿਰੰਤਰਤਾ
ਦੇ ਮੌਕੇ ਘਟਾਉਂਦੇ ਹਨ। |
...
ਫੇਰ
ਵੀ ਹੋਰ ਤਰੀਕੇ ਹਨ, ਬਾਹਰਲੇ ਸੰਸਾਧਨਾਂ
ਦੀ ਬਲਪੂਰਕ ਸ਼ਕਤੀ ਨੂੰ ਉਪਯੋਗੀ
ਢੰਗ ਨਾਲ ਇਸਤਿਮਾਲ ਕਰਨ ਦੇ, ਜਿਵੇਂ
ਕਿ ਮੁਹੰਮੱਦ ਤੇ ਰੱਸੀ ਦੀ ਕਹਾਣੀ
ਵਿੱਚ ਦਰਸ਼ਾਇਆ ਗਿਆ ਹੈ (ਵੇਖੋ ਕਹਾਣੀਆਂ
ਸੁਣਾਉਣਾ)। ਜੇਕਰ ਤੁਸੀਂ ਬਾਹਰਲੇ
ਦਾਨੀਆਂ ਨੂੰ ਮਨਾ ਸੱਕੋ ਕਿ ਉਹ ਕੌਸ਼ਲ
ਸਿਖਿਆ, ਪ੍ਰਬੰਧਨ ਸਿਖਿਆ ਅਤੇ ਸਮਾਜ
ਸੇਵਾ ਦੇ ਕੰਮਾਂ ਲਈ ਥੋਡ਼ੀ ਆਰਥਕ
ਮਦਦ ਕਰਨ ਤੇ ਸਮਾਜ ਨੂੰ ਆਪ ਹੀ ਆਪਣੇ
ਨਿਰਮਾਣ ਲਈ ਸੰਸਾਧਨ ਲੱਭਣ ਵਿੱਚ
ਸਹਾਇਤਾ ਕਰਨ, ਤਾਂ ਤੁਸੀਂ ਸਮਾਜ ਦੀ
ਆਤਮਨਿਰਭਰਤਾ ਤੇ ਨਿਰੰਤਰਤਾ ਵੱਲ
ਸਹਯੋਗ ਕਰ ਸਕਦੇ ਹੋ। |
. |
ਜੇਕਰ
ਪੈਗੰਬਰ ਨੇ ਭੁੱਖੇ ਭਿਖਾਰੀ ਨੂੰ
ਕੇਵਲ ਖਾਣਾ ਹੀ ਦਿੱਤਾ ਹੁੰਦਾ, ਤਾਂ
ਉਹ ਉਸਨੂੰ ਭਿਖਾਰੀ ਬਣਨ ਦੀ ਸਿਖਿਆ
ਦੇ ਰਹੇ ਹੁੰਦੇ; ਸਗੋਂ ਉਸਨੂੰ ਸਲਾਹ
ਅਤੋ ਕੁਝ ਪੈਸੇ ਦੇ ਕੇ ਉਹਨਾਂ ਨੇ ਭਿਖਾਰੀ
ਨੂੰ ਆਤਮਨਿਰਭਰ ਵਿੱਚ ਮਦਦ ਕੀਤੀ। |
...
ਇਹ
ਵੈਬਸਾਈਟ ਤੁਹਾਨੂੰ ਬਾਹਰਲੇ ਸੰਸਾਧਨ
ਇਕੱਠਾ ਕਰਨ ਵਿੱਚ ਵੀ ਮਦਦ ਕਰੇਗੀ,
ਜਿਵੇਂ ਕਿ ਪ੍ਰੋਪੋਸਲ
ਵਿੱਚ, ਜੋ ਤੁਹਾਨੂੰ ਪਰਭਾਓਸ਼ਾਲੀ
ਪ੍ਰੋਪੋਸਲ ਬਣਾਉਣ ਵਿੱਚ ਮਦਦ ਕਰਣਗੇ। |
. |
ਕਿਸੇ
ਤਾਕਤਵਰ ਔਜ਼ਾਰ ਵਾਂਗ (ਜਿਵੇਂ ਅੱਗ),
ਇਹਨਾਂ
ਗੁਣਾਂ ਦਾ ਵੀ ਦੁਰਉਪਯੋਗ ਹੋ ਸਕਦਾ
ਹੈ। ਇਹਨਾਂ ਦਾ ਸਹੀ ਢੰਘ ਨਾਲ
ਸੁਚਾਰੂ ਕੰਮਾਂ ਲਈ ਇਸਤਮਾਲ ਕਰੋ। |
––»
«––
|