...
ਭਾਸ਼ਾ
ਅਨੁਵਾਦ: ਤੇਜੇਂਦਰ ਸਿੰਘ
.
ਇਸ
ਮੌਡਯੂਲ ਦੀ ਭੂਮਿਕਾ (ਹੱਬ)
....
ਡਾਕਯੂਮੈਂਟ
ਜਿਹਡ .
ਮੌਡਯੂਲ ਵਿੱਚ ਹਨ
-
ਆਪਣੇ
ਉੱਦੇਸ਼ਾਂ ਨੂੰ ਜਾਣੋ, 16k,
ਸਮਾਜ ਸੇਵਕ ਕੀ ਪਾਣਾ ਚਾਹੁੰਦਾ ਹੈ;
-
ਆਪਣੇ
ਸਮਾਜ ਨੂੰ ਜਾਣੋ, 15k, ਸਮਾਜਿਕ ਅਨੁਸੰਧਾਨ;
ਸਮਾਜ ਕਿਂਵੇਂ ਕੰਮ ਕਰਦਾ ਹੈ;
-
ਜ਼ਰੂਰੀ
ਗੁਣਾਂ ਨੂੰ ਜਾਣੋ, 17k, ਕੰਮ ਕਰਨ
ਲਈ ਤੁਹਾਨੂੰ ਜੋ ਜਾਨਣਾ ਚਾਹੀਦਾ
ਹੈ;
-
ਮੁਲ
ਵਿਚਾਰਾਂ ਨੂੰ ਜਾਣੋ, 18k, ਕਿਹਡ਼ੇ
ਸਿਧਾਂਤਾਂ ਅਤੇ ਤਰਕਾਂ ਨੂੰ ਜਾਨਣਾ
ਜ਼ਰੂਰੀ ਹੈ;
-
ਬਾਹਰਲੇ
ਸੰਸਾਧਨ, 13k, ਸਮਾਜ ਦੇ ਬਾਹਰਲੇ ਤੇ
ਅੰਦਰਲੇ ਸੰਸਾਧਨਾਂ ਦਾ ਸੰਤੁਲਨ ਕਰਨਾ;
ਅਤੇ
-
ਸਮਾਜ
ਸੇਵਾ ਦੀ ਤਿਆਰੀ, 18k, ਅਧਿਆਪਕ ਲਈ
ਮਾਰਗਦਰਸ਼ਨ
|
....
..
ਕਿਸੇ
ਸਮਾਜ ਨੂੰ ਸਵੈ-ਉੰਨਤੀ ਵੱਲ ਲੈ ਜਾਣ
ਲਈ ਆਪਣੇ ਆਪ ਨੂੰ ਤਿਆਰ ਕਰਨਾ ਜ਼ਰੂਰੀ
ਹੈ। |
. |
ਤੁਹਾਨੂੰ
ਆਪਣੇ ਉੱਦੇਸ਼ਾਂ ਬਾਰੇ
ਸਾਫ ਜਾਣਕਾਰੀ ਹੋਣੀ ਜ਼ਰੂਰੀ ਹੈ;
ਤੁਹਾਨੂੰ ਆਪਣੇ ਸਮਾਜ
ਬਾਰੇ ਸਾਫ ਜਾਣਕਾਰੀ ਹੋਣੀ ਜ਼ਰੂਰੀ
ਹੈ; ਤੁਹਾਡੇ ਕੋਲ ਜ਼ਰੂਰੀ ਗੁਣ
ਹੋਣੋ ਚਾਹੀਦੇ ਹਨ; ਤੁਹਾਨੂੰ ਸਮਾਜ
ਦੇ ਮੂਲ ਵਿਚਾਰਾਂ ਨੂੰ
ਸਮਝਣਾ ਚਾਹੀਦਾ ਹੈ। |
..
ਸਭ
ਤੋਂ ਪਹਿਲਾਂ ਇੱਕ ਜਰਨਲ ਸ਼ੁਰੂ ਕਰੋ।
ਕੋਈ ਸਸਤੀ ਸਕੂਲ ਕਾਪੀ ਵੀ ਚੱਲੋਗੀ।
ਤੁਸੀਂ ਚਾਰ ਕਾਪਿਆਂ ਬਣਾ ਸੱਕਦੇ
ਹੋ: (1) ਉੱਦੇਸ਼ ਤੇ ਵਿਚਾਰ; (2) ਉੱਦੇਸ਼ਕ
ਸਮਾਜ; (3) ਸਮਾਜ ਸੇਵਾ ਦੇ ਗੁਣ, ਅਤੇ
(4) ਰੋਜ਼ ਦਾ ਜਰਨਲ ਰਿਕਾਰਡ |
. |
ਤੁਸੀਂ
ਜਿਵੇਂ ਚਾਹੋ ਆਪ ਨੂੰ ਸੰਯੋਜਿਤ ਕਰੋ,
ਪਰ ਇਸ ਵੇਲੇ ਨੋਟਸ ਬਣਾਣਾ ਤੇ ਰਿਕਾਰਡ
ਰਖਣਾ ਜ਼ਰੂਰੀ ਹੈ। ਤੁਸੀਂ ਪਡ਼ਨ
ਵਾਲੇ ਨੂੰ ਧਿਆਨ ਵਿੱਚ ਰੱਖ ਕੇ ਲਿਖੋ। |
..
ਇਹ
ਮੌਡਯੂਲ ਤੁਹਾਨੂੰ ਤਿਆਰੀ ਕਰਣ ਦੇ
ਵਿਸ਼ਿਆਂ ਬਾਰੇ ਦੱਸਦਾ ਹੈ। ਇਹ
ਨਾ ਮੰਨ ਲੈਣਾ ਕਿ ਇਹ ਮੌਡਯੂਲ ਤੁਹਾਨੂੰ
"ਸਦਾ
ਲਈ " ਤਿਆਰ ਕਰ ਦੇਵੇਗਾ। |
. |
ਅਸੀਂ
ਸਮਾਜ ਸੇਵਕ ਇਸ ਮੌਡਯੂਲ ਦੇ ਵਿਸ਼ਿਆਂ
ਬਾਰੇ ਨਿੱਤ ਨਵੀਆਂ ਗੱਲਾਂ ਸਿੱਖ
ਰਹੇ ਹਾਂ। ਇਹ ਕਦੇ ਨਾ ਖਤਮ ਹੋਣ
ਵਾਲੀ ਪਰਕਿਰਿਆ ਹੈ, ਤੇ ਸਾਡਾ ਇਹ ਮੰਨ
ਲੈਣਾ ਕਿ ਸਾਨੂੰ ਸੱਭ ਕੁਝ ਸਮਝ ਆ ਗਿਆ
ਹੈ, ਸਾਡੀ ਨਾਕਾਮਯਾਬੀ ਹੋਵੇਗੀ। |
––»
«––
|